Song 1. Mera maahi mainu vekhan de..

ਮੇਰਾ ਮਾਹੀਂ ਮੈਨੂੰ ਵੇਖਣ ਦੇ

Mera maahi mainu vekhan de

ਮੈਨੂੰ ਹੋਰ ਨਹੀਂ ਕੁਝ ਚਾਹ

Mainu hor nahin kujh chaah

ਵੇ ਸੁਣੀਆਂ ਗਲੀਆਂ ਦਿਲ ਦੀਆਂ ਨੇ

Ve sunian galian dil dian ne

ਮੈਂ ਤੱਕਦਾ ਓਹਦੀ ਰਾਹ

Main takda ohdi raah

ਕੱਢ ਜਿੰਦ ਮੇਰੇ ਤੋਂ ਵੇ ਰੱਬਾ

Kadh jind mere ton ve rabba

ਮੈਨੂੰ ਲੈਣੀ ਨਈ ਏ ਸਾਂਹ,

Mainu lene nahi eh saah
ਬਿਨ ਮਾਹੀ ਦੇ ਕਿ ਜਿਉਣਾ ਓ ਰੱਬਾ

Bin maahi de ki jeeona o rabba

ਬਿਨ ਸੱਜਣਾ/ਮਾਹੀ ਦੇ ਕੀ ਮਰਣਾ………………..!

Bin sajna/mahi de ki marna

ਮੇਰਾ ਮਾਹੀ ਮੇਰਾ ਸਬ ਕੁਝ ਐ

Mera maahi mera sab kujh ae

ਏਕੋਈ ਮੇਰਾ ਮੀਤ

Ikko hi mera meet

ਮਾਹੀ ਦੇ ਬਿਨ ਮੈਂ ਕੀ ਕਰਨਾ

Mahi de bin main ki karna

ਕੁਝ ਹੋਰ ਨਹੀਂ ਮੇਰੀ ਪ੍ਰੀਤ

Kujh hor nahi meri preet

ਜੇ ਮਾਹੀ ਮੈਨੂੰ ਮਿਲ ਜਾਂਦਾ

Je mahi mainu mil janda

ਮੈਂ ਭੁੱਲ ਜਾਣੀ ਜਗ ਦੀ ਰੀਤ,

Main bhul jaani jag di reet

ਬਿਨ ਮਾਹੀ ਦੇ ਕਿ ਜਿਉਣਾ ਓ ਰੱਬਾ

Bin maahi de ki jeeona o rabba

ਬਿਨ ਸੱਜਣਾ/ਮਾਹੀ ਦੇ ਕੀ ਮਰਣਾ……………..!!

Bin maahi de ki marna
ਮੇਰਾ ਮਾਹੀ ਮੇਰੀ ਭਾਸ਼ਾ ਐ

Mera maahi meri bhasha hai

ਵੇ ਓਹੀ ਮੇਰਾ ਗੀਤ

Ve ohi mera geet

ਮੇਰਾ ਮਾਹੀ ਮੇਰੀ ਗੀਤਾ ਐ

Mera maahi meri geeta ae

ਤੇ ਓਹੀ ਮੇਰੀ ਕੁਰਾਨ

Te ohi meri quraan

ਮਾਹੀ ਦੇ ਬਿਨ ਸਬ ਸੁਣਾ ਐ

Maahi de bin sab sunna ae

ਵੇ ਓਹੀ ਜਿੰਦ ਮੇਰੀ ਤੇ ਜਾਣ,

Ve ohi jind meri te jaan
ਬਿਨ ਮਾਹੀ ਦੇ ਕਿ ਜਿਉਣਾ ਓ ਰੱਬਾ

Bin maahi de ki jeeona o rabba

ਬਿਨ ਸੱਜਣਾ/ਮਾਹੀ ਦੇ ਕੀ ਮਰਣਾ…………!!!

Bin sajjana /mahi de ki marna
ਮੇਰਾ ਮਾਹੀ ਜੇ ਰੁਸਦਾ ਮੇਰੇ ਤੋਂ

Mera mahi je rusda mere ton

ਮੈਂ ਮੁਕ ਜਾਣਾ ਉਸ ਵੇਲ਼ੇ,

Main muk. Jaana osse wele

ਜੇ ਕੋਲ ਨਹੀਂ ਆਉਂਦਾ ਮੇਰਾ ਮਾਹੀ

Je kol nahin aaunda mere mahi

ਮੈਂ ਮਿਟ ਜਾਣਾ ਉਸ ਵੇਲ਼ੇ

Main mitt jana osse wele

ਮੈਂ ਸਿਫਤਾਂ ਜਗ ਦੀਆਂ ਕਰ ਲੈਣੀ

Main siftan jag diyan kar leni

ਬਸ ਮੇਰਾ ਮਾਹੀ ਮੇਰੇ ਤੋਂ ਨਾ ਰੁੱਸੇ,

Bas mera maahi mere ton naa russe
ਬਿਨ ਮਾਹੀ ਦੇ ਕਿ ਜਿਉਣਾ ਓ ਰੱਬਾ

Bin maahi de ki jeeona o rabba

ਬਿਨ ਸੱਜਣਾ/ਮਾਹੀ ਦੇ ਕੀ ਮਰਣਾ……….!!!!

Bin sajjan/mahi de ki marna
ਮੈਨੂੰ ਓੱਖੀ ਲਗਦੀ ਦੁਨੀਆਂ ਸਾਰੀ

Mainu aukhi lagdi duniya saari

ਬਸ ਸੋੱਖਾ ਲਗਦਾ ਮਾਹੀ

Bas saukha lagda maahi

ਮੈਨੂੰ ਝੂਠੀ ਲਗਤੀ ਦੁਨੀਆਂ ਸਾਰੀ

Mainu jhuthi lagdi duniya saari

ਬਸ ਸੁੱਚਾ ਲਗਦਾ ਮਾਹੀ

Bas sucha lagda mahi

ਮੈਂ ਰਾਸ ਨੀ ਆਉਂਦਾ ਇਹ ਜਗ ਸਾਰਾ

Main raas ni aaunda eh jag sara

ਵੇ ਮੈਨੂੰ ਸੋਹਣਾ ਲੱਗੇ ਇੱਕੋਈ ਮੇਰਾ ਮਾਹੀ,

Ve mainu. Sohna lagge ikko hi mera mahi

ਬਿਨ ਮਾਹੀ ਦੇ ਕਿ ਜਿਉਣਾ ਓ ਰੱਬਾ

Bin mahi de ki jeeona o rabba

ਬਿਨ ਸੱਜਣਾ/ਮਾਹੀ ਦੇ ਕੀ ਮਰਣਾ………………!!!!!

Bin sajna/mahi de ki marna

ਬਿਨ ਮਾਹੀ ਦੇ ਕਿ ਜਿਉਣਾ ਓ ਰੱਬਾ

Bin mahi de ki jeeona o rabba

ਬਿਨ ਸੱਜਣਾ/ਮਾਹੀ ਦੇ ਕੀ ਮਰਣਾ……………..CHORUS

Bin sajna/maahi de ki marna

Comments

Popular posts from this blog

Blog चाहो तो चन्द साँसों की रिश्वतें ले लो...

Blog ये दौलत-ओ-शोहरत भला किस काम की मेरे..